anhērāअन्हेरा
ਅੰਧਕਾਰ. ਦੇਖੋ, ਅਨੇਰਾ.
अंधकार. देखो, अनेरा.
ਸੰ. ਸੰਗ੍ਯਾ- ਅੰਧੇਰਾ। ੨. ਅਗ੍ਯਾਨ. ਅਵਿਦ੍ਯਾ. ਨਾਦਾਨੀ. "ਅੰਧਕਾਰ ਮਹਿ ਭਇਆ ਪ੍ਰਗਾਸ." (ਗੋਂਡ ਮਃ ੫) ਗ੍ਯਾਨ ਦਾ ਪ੍ਰਕਾਸ਼ ਹੋਇਆ....
ਸੰਗ੍ਯਾ- ਅੰਧਕਾਰ. ਅੰਧੇਰਾ. "ਦੂਜੈਭਾਇ ਅਨੇਰਾ." (ਮਾਝ ਅਃ ਮਃ ੩)...