ਅਨੁਸ਼ਾਸਨ

anushāsanaअनुशासन


ਸੰ. ਸੰਗ੍ਯਾ- ਆਗ੍ਯਾ. ਹੁਕਮ।#੨. ਉਪਦੇਸ਼. ਨਸੀਹਤ। ੩. ਮਹਾਂਭਾਰਤ ਦਾ ਤੇਰਵਾਂ ਪਰਵ.


सं. संग्या- आग्या. हुकम।#२. उपदेश. नसीहत। ३. महांभारत दा तेरवां परव.