anadhhikārīअनधिकारी
ਸੰ. अनधिकारिन्- ਵਿ- ਜੋ ਅਧਿਕਾਰੀ ਨਹੀਂ. ਕੁਪਾਤ੍ਰ. ਨਾਲਾਇਕ। ੨. ਅਹੁਦੇ ਤੋਂ ਖ਼ਾਰਿਜ. ਪਦਵੀ ਤੋਂ ਡਿਗਿਆ ਹੋਇਆ.
सं. अनधिकारिन्- वि- जो अधिकारी नहीं. कुपात्र. नालाइक। २. अहुदे तों ख़ारिज. पदवी तों डिगिआ होइआ.
ਸੰ. अधिकारिन्- ਸੰਗ੍ਯਾ- ਹੱਕਦਾਰ। ੨. ਅਹੁਦੇਦਾਰ। ੩. ਮਾਲਿਕ. ਸ੍ਵਾਮੀ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਬੁਰਾ ਭਾਂਡਾ. ਕੁਭਾਂਡ। ੨. ਮੰਦ ਅਧਿਕਾਰੀ. ਅਨਧਿਕਾਰੀ। ੩. ਕੁ (ਮਿੱਟੀ) ਦਾ ਭਾਂਡਾ....
ਦੇਖੋ, ਨਾਲਾਯਕ....
ਅ਼. [خارج] ਵਿ- ਨਿਕਲਨੇ ਵਾਲਾ. ਬਾਹਰ ਹੋਣ ਵਾਲਾ। ੨. ਕੱਢਿਆ ਹੋਇਆ. ਬਾਹਰ ਕੀਤਾ ਹੋਇਆ। ੩. ਰੱਦ ਕੀਤਾ. ਖੰਡਿਤ....
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....