ਅਧ੍ਯਯਨ, ਅਧ੍ਯਯਨ

adhhyēana, adhhyēanaअध्ययन, अध्ययन


ਸੰ. ਸੰਗ੍ਯਾ- ਗੁਰੂ ਦੇ ਮੁਖ ਤੋਂ ਨਿਕਲੇ ਪਾਠ ਅਨੁਸਾਰ ਬੋਲਣਾ. ਭਾਵ- ਪੜ੍ਹਾਈ. ਪੜ੍ਹਨਾ.


सं. संग्या- गुरू दे मुख तों निकले पाठ अनुसार बोलणा. भाव- पड़्हाई. पड़्हना.