ਅਧਿਸ੍ਠਾਨ, ਅਧਿਸ਼ਠਾਨ

adhhistdhāna, adhhishatdhānaअधिस्ठान, अधिशठान


ਸੰ. ਸੰਗ੍ਯਾ- ਰਹਿਣ ਦੀ ਥਾਂ. ਨਗਰ। ੨. ਘਰ। ੩. ਆਧਾਰ. ਸਹਾਰਾ.


सं. संग्या- रहिण दी थां. नगर। २. घर। ३. आधार. सहारा.