adhrista, adharishataअद्रिस्ट, अदरिशट
ਦੇਖੋ, ਅਦਿਸਟ ੧. ਅਤੇ ੩.
देखो, अदिसट १. अते ३.
ਸੰ. अद्दष्ट ਅਦ੍ਰਿਸ੍ਟ ਵਿ- ਨਾ ਦੇਖਿਆ. ਅਣਡਿੱਠ। ੨. ਸੰਗ੍ਯਾ- ਕਰਤਾਰ. "ਸਹਜੇ ਆਦਿਸਟੁ ਪਛਾਣੀਐ." (ਸ੍ਰੀ ਅਃ ਮਃ ੩) ੩. ਕਰਮ। ੪. ਪ੍ਰਾਰਬਧ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....