ਅਤ੍ਯੰਤ, ਅਤ੍ਯੰਤ

atyanta, atyantaअत्यंत, अत्यंत


ਸੰ. ਵਿ- ਬਹੁਤ ਜ਼੍ਯਾਦਾ. ਬੇਹੱਦ. ਅਤਿਸ਼ਯ. "ਅਤ੍ਯੰਤ ਆਸਾ ਆਥਿਤ੍ਯਭਵਨੰ." (ਸਹਸ ਮਃ ੫)


सं. वि- बहुत ज़्यादा. बेहॱद. अतिशय. "अत्यंत आसा आथित्यभवनं." (सहस मः ५)