atulya, atulyaअतुल्य, अतुल्य
ਦੇਖੋ, ਅਤੁਲ ੨.
देखो, अतुल २.
ਵਿ- ਜੋ ਤੋਲਿਆ ਨਾ ਜਾ ਸਕੇ. ਅਮਿਤ. "ਆਪੇ ਅਤੁਲ ਤੁਲਾਇਦਾ ਪਿਆਰਾ." (ਸੋਰ ਮਃ ੪) ੨. ਸੰ. ਅਤੁਲ੍ਯ. ਜਿਸ ਦੇ ਬਰਾਬਰ ਹੋਰ ਨਾ ਹੋਵੇ. ਅਦੁਤੀ ਅਨੂਪਮ. ਲਾਸਾਨੀ. "ਗੁਨ ਗਾਵਤ ਅਤੁਲ ਸੁਖ ਪਾਇਆ." (ਟੋਡੀ ਮਃ ੫)...