ਅਤਿਸ੍ਵਾਪ, ਅਤਿਸਵਾਪ

atisvāpa, atisavāpaअतिस्वाप, अतिसवाप


ਸੰ. ਸੰਗ੍ਯਾ- ਘੋਰ ਸ੍ਵਾਪ (ਨੀਂਦ). ਮਹਾਨਿੰਦ੍ਰਾ. ਮੌਤ. ਦੇਖੋ, ਸਨਐ.


सं. संग्या- घोर स्वाप (नींद). महानिंद्रा. मौत. देखो, सनऐ.