ajannaअजंन
ਦੇਖੋ, ਅਜਾ। ੨. ਅਜਨ੍ਯ. ਦੇਖੋ, ਜਨ੍ਯ.
देखो, अजा। २. अजन्य. देखो, जन्य.
ਸੰ. ਸੰਗ੍ਯਾ- ਬਕਰੀ. "ਅਜਾ ਭੋਗੰਤ ਕੰਦ ਮੂਲੰ." (ਸਹਸ ਮਃ ੫) ੨. ਮਾਇਆ। ੩. ਪ੍ਰਕ੍ਰਿਤਿ. "ਜਿਂਹ ਸੱਤਾ ਕੇ ਅਜਾ ਅਲੰਬਾ." (ਨਾਪ੍ਰ) ੪. ਵਿ- ਅਜਾਤ. ਜਨਮ ਰਹਿਤ. "ਅਜੈ ਹੈ, ਅਜਾ ਹੈ." (ਜਾਪੁ) ੫. ਇੱਕ ਵਰਣਿਕ ਛੰਦ. ਇਸ ਦਾ ਨਾਉਂ "ਅਜੰਨ" ਭੀ ਹੈ, ਲੱਛਣ- ਚਾਰ ਚਰਣ. ਪ੍ਰਤਿ ਚਰਣ, ਯ, ਰ, ਲ, ਗ. , , , .#ਉਦਾਹਰਣ-#ਅਜੀਤੇ ਜੀਤ ਜੀਤਕੈ।#ਅਭੀਰੀ ਭਾਜ ਭੀਰੁ ਹਨਐ।#ਸਿਧਾਰੇ ਚੀਨਰਾਜ ਪੈ।#ਸਖਈ ਸਰ੍ਬ ਸਾਥਕੈ। (ਕਲਕੀ)#੬. ਅ਼. [اعضا] ਅਅ਼ਜਾ. ਅੰਗਾਂ ਦੇ ਜੋੜ....
ਸੰ. ਸੰਗ੍ਯਾ- ਯੁੱਧ. ਜੰਗ। ੨. ਬਾਜ਼ਾਰ। ੩. ਨਿੰਦਾ। ੪. ਜਨੇਤੀ. ਬਰਾਤੀ। ੫. ਜਾਮਾਤਾ. ਦਾਮਾਦ। ੬. ਬੇਟਾ। ੭. ਸ਼ਰੀਰ. ਦੇਹ। ੮. ਸ਼ਿਵ। ੯. ਜਨਮ। ੧੦. ਜਾਤਿ। ੧੧. ਜਨ (ਲੋਕਾਂ) ਦਾ ਸਮੁਦਾਯ। ੧੨. ਵਿ- ਪੈਦਾ ਹੋਇਆ. ਉਪਜਿਆ। ੧੩. ਕਿਸੇ ਦੇਸ਼ ਅਥਵਾ ਜਾਤਿ ਨਾਲ ਸੰਬੰਧ ਰੱਖਣ ਵਾਲਾ....