agavāīअगवाई
ਦੇਖੋ, ਅਗਵਾਨੀ.
देखो, अगवानी.
ਸੰਗ੍ਯਾ- ਪੇਸ਼ਵਾਈ. ਅਗਵਾਈ. ਸ੍ਵਾਗਤ. ਅੱਗੇ ਵਧਕੇ ਲੈਣ ਦੀ ਕ੍ਰਿਯਾ। ੨. ਮੁਖੀਆਪਨ। ੩. ਭਵਿਸ਼੍ਯਤ. ਆਉਣ ਵਾਲਾ ਸਮਾ. "ਇਸ ਕੋ ਫਲ ਦੇਖੋ ਅਗਵਾਨੀ." (ਗੁਪ੍ਰਸੂ) ੪. ਕ੍ਰਿ. ਵਿ- ਸਨਮੁਖ. "ਭਯੋ ਲੋਪ ਦੇਖਤ ਅਗਵਾਨੀ." (ਗੁਪ੍ਰਸੂ)...