ਅਉਖ

aukhaअउख


ਸੰਗ੍ਯਾ- ਅ- ਸੁਖ. ਕਠਿਨਾਈ. ਔਖ। ੨. ਦੁੱਖ. ਕਲੇਸ਼। ੩. ਮੁਸੀਬਤ. ਵਿਪਦਾ। ੪. ਫ਼ਾ [اوخ] ਸ਼ੋਕ. ਅਫ਼ਸੋਸ. ਰੰਜ.


संग्या- अ- सुख. कठिनाई. औख। २. दुॱख. कलेश। ३. मुसीबत. विपदा। ४. फ़ा [اوخ] शोक. अफ़सोस. रंज.