ਸੰਵ੍ਯਾਨ, ਸੰਵ੍ਯਾਨਾ, ਸੰਵਿਆਨ, ਸੰਵਿਆਨਾ

sanvyāna, sanvyānā, sanviāna, sanviānāसंव्यान, संव्याना, संविआन, संविआना


ਸੰ. संव्यान ਸੰਗ੍ਯਾ- ਸ਼ਰੀਰ ਢਕਣ ਦਾ ਵਸਤ੍ਰ. ਚਾਦਰ. "ਤਾਨ ਸੰਵ੍ਯਾਨ ਸਰੀਰ ਕੇ ਊਪਰ." (ਨਾਪ੍ਰ) "ਸੰਵ੍ਯਾਨਾ ਸੁੰਦਰ ਸਜੈ". (ਨਾਪ੍ਰ)


सं. संव्यान संग्या- शरीर ढकण दा वसत्र. चादर. "तान संव्यान सरीर के ऊपर." (नाप्र) "संव्याना सुंदर सजै". (नाप्र)