sanmānaiसंमानै
ਸਮ- ਮਾਨੈ. ਤੁੱਲ ਜਾਣਦਾ ਹੈ. ਦੇਖੋ, ਮੇਰੈ ਸੰਮਾਨੈ। ੨. ਸਨਮਾਨੈ. ਸਨਮਾਨ ਕਰਦਾ ਹੈ.
सम- मानै. तुॱल जाणदा है. देखो, मेरै संमानै। २. सनमानै. सनमान करदा है.
ਮਨ ਹੀ. ਦਿਲ ਹੀ. "ਮਾਨੈ ਹਾਟੁ ਮਾਨੈ ਪਾਟੁ, ਮਨੈ ਹੈ ਪਾਸਾਰੀ." (ਪ੍ਰਭਾ ਨਾਮਦੇਵ) ਮਨਹੀ ਦੁਕਾਨ ਮਨ ਹੀ ਪੱਤਨ (ਨਗਰ) ਮਨ ਹੀ ਪਨਸਾਰੀ (ਦੁਕਾਨਦਾਰ). ੨. ਮੰਨਦਾ ਹੈ. ਕ਼ਬੂਲ ਕਰਦਾ ਹੈ. "ਮਾਨੈ ਹੁਕਮੁ ਤਜੈ ਅਭਿਮਾਨੈ." (ਸੂਹੀ ਮਃ ੫) ੩. ਦੇਖੋ, ਮ੍ਹਾਨੈ....
ਸਮ- ਮਾਨੈ. ਤੁੱਲ ਜਾਣਦਾ ਹੈ. ਦੇਖੋ, ਮੇਰੈ ਸੰਮਾਨੈ। ੨. ਸਨਮਾਨੈ. ਸਨਮਾਨ ਕਰਦਾ ਹੈ....
ਸੰ. सन्मान ਸੰਗ੍ਯਾ- ਆਦਰ. ਸਤਕਾਰ....