sragvinī, saragavinīस्रग्विणी, सरगविणी
ਦੇਖੋ, ਅਚਕੜਾ.
देखो, अचकड़ा.
ਇੱਕ ਗਣਛੰਦ. ਇਸ ਦਾ ਨਾਉਂ "ਸ੍ਰਗ੍ਵਿਣੀ," "ਕਾਮਿਨੀਮੋਹਨਾ" ਅਤੇ "ਲਕ੍ਸ਼੍ਮੀਧਰਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਰਗਣ.#, , , .#ਉਦਾਹਰਣ-#ਅੰਬਿਕਾ ਤੋਤਲਾ ਸੀਤਲਾ ਸਾਕਿਨੀ,#ਸਿੰਧੁਰੀ ਸੁਪ੍ਰਭਾ ਸੁਭ੍ਰਮਾ ਡਾਕਿਨੀ,#ਸਾਵਜਾ ਸੰਭਰੀ ਸਿੰਧੁਲਾ ਦੁੱਖਰੀ,#ਸੰਮਿਲਾ ਸੰਭਲਾ ਸੁਪ੍ਰਭਾ ਦੁੱਧਰੀ.¹ (ਪਾਰਸਾਵ)...