ਸਿਖਸਭਾ

sikhasabhāसिखसभा


ਸੰਗ੍ਯਾ- ਗੁਰੂ ਨਾਨਕ ਪੰਥੀਆਂ ਦੀ ਸਭਾ. ਸਾਧੁਸੰਗ. "ਸਿਖਸਭਾ ਦੀਖਿਆ ਕਾ ਭਾਉ." (ਆਸਾ ਮਃ ੧)


संग्या- गुरू नानक पंथीआं दी सभा. साधुसंग. "सिखसभा दीखिआ का भाउ." (आसा मः १)