sakhāvataसख़ावत
ਅ਼. [سخاوت] ਸੰਗ੍ਯਾ- ਉਦਾਰਤਾ. ਫ਼ੱਯਾਜੀ.
अ़. [سخاوت] संग्या- उदारता. फ़ॱयाजी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਫ਼ੈੱਯਾਜੀ. ਦਾਨਸ਼ੀਲਤਾ। ੨. ਨੇਕੀ. ਭਲਾਈ। ੩. ਸੁਸ਼ੀਲਤਾ....