rākhuराखु
ਰਕ੍ਸ਼੍ਣ (ਰਖ੍ਯਾ) ਕਰ. ਦੇਖੋ, ਰਖਣਾ. "ਰਾਖੁ ਪਿਤਾ ਪ੍ਰਭੁ ਮੇਰੇ." (ਗਉ ਮਃ ੫)
रक्श्ण (रख्या) कर. देखो, रखणा. "राखु पिता प्रभु मेरे." (गउ मः ५)
ਸੰ. ਸੰਗ੍ਯਾ- ਰਖ੍ਯਾ ਕਰਨ ਦਾ ਭਾਵ. ਰਖਵਾਲੀ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਕ੍ਰਿ- ਰਕ੍ਸ਼੍ਣ. ਰਖ੍ਯਾ ਕਰਨਾ. ਹ਼ਿਫ਼ਾਜਤ ਕਰਨੀ। ੨. ਧਾਰਨ ਕਰਨਾ। ੩. ਠਹਿਰਾਉਣਾ. ਟਿਕਾਉਣਾ। ੪. ਦੇਖੋ, ਰਖਨ ੨....
ਰਕ੍ਸ਼੍ਣ (ਰਖ੍ਯਾ) ਕਰ. ਦੇਖੋ, ਰਖਣਾ. "ਰਾਖੁ ਪਿਤਾ ਪ੍ਰਭੁ ਮੇਰੇ." (ਗਉ ਮਃ ੫)...
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....