ਮੋਹਿਓ, ਮੋਹਿਅੜਾ, ਮੋਹਿਅੜੀ, ਮੋਹਿਆ

mohiō, mohiarhā, mohiarhī, mohiāमोहिओ, मोहिअड़ा, मोहिअड़ी, मोहिआ


ਬੇਸੁਧ ਹੋਇਆ, ਹੋਈ। ੨. ਮੋਹਿਤ ਹੋਇਆ, ਹੋਈ. "ਹਰਿ ਮੋਹਿਅੜੀ ਸਾਚਸਬਦਿ." (ਸੂਹੀ ਛੰਤ ਮਃ ੧)


बेसुध होइआ, होई। २. मोहित होइआ, होई. "हरि मोहिअड़ी साचसबदि." (सूही छंत मः १)