ਬਿਬਿਧ

bibidhhaबिबिध


ਸੰ. ਵਿਵਿਧ. ਵਿ- ਅਨੇਕ ਪ੍ਰਕਾਰ. ਕਈ ਤਰਹ। ੨. ਅਨੇਕ. ਬਹੁਤ. "ਘਟ ਭੀਤਰਿ ਬਿਬਿਧ ਬਿਕਾਰ." (ਗਉ ਰਵਿਦਾਸ)


सं.विविध. वि- अनेक प्रकार. कई तरह। २. अनेक. बहुत. "घट भीतरि बिबिध बिकार." (गउ रविदास)