ਨਿਉਤਾ, ਨਿਉਂਦਾ

niutā, niundhāनिउता, निउंदा


ਸੰਗ੍ਯਾ- ਨਿਮੰਤ੍ਰਣ. "ਪਠ੍ਯੋ ਮ੍ਰਿਗਵਾ, ਕਹਿ" ਕੇਹਰਿ ਨਿਉਤਾ." (ਕ੍ਰਿਸਨਾਵ)#੨. ਸ਼ਾਦੀ ਆਦਿ ਸਮੇਂ ਵਿੱਚ ਬੁਲਾਏ ਹੋਏ ਸੰਬੰਦੀ ਅਤੇ ਮਿਤ੍ਰਾਂ ਵੱਲੋਂ ਦਿੱਤੀ ਹੋਈ ਰਕ਼ਮ.


संग्या- निमंत्रण. "पठ्यो म्रिगवा, कहि" केहरि निउता." (क्रिसनाव)#२. शादी आदि समें विॱच बुलाए होए संबंदी अते मित्रां वॱलों दिॱती होई रक़म.