dhudhharīदुॱधरी
ਵਿ- ਦੋ ਧਾਰੀ। ੨. ਦੁਰ੍ਧਰ੍ਸੀ. ਜੋ ਸ਼ਤ੍ਰੂਆਂ ਕਰਕੇ ਦਬਾਈ ਨਹੀਂ ਜਾ ਸਕਦੀ. "ਸੁ ਪ੍ਰਭਾ ਦੁੱਧਰੀ." (ਪਾਰਸਾਵ) ੩. ਦੇਖੋ, ਦੁੱਧਰੀ.
वि- दो धारी। २. दुर्धर्सी. जो शत्रूआं करके दबाई नहीं जा सकदी. "सु प्रभा दुॱधरी." (पारसाव) ३. देखो, दुॱधरी.
ਵਿ- ਧਾਰਿਤ. ਧਾਰਣ ਕੀਤਾ, ਕੀਤੀ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ." (ਸੁਖਮਨੀ) ੨. ਅੰਗੀਕਾਰ ਕੀਤੀ. "ਸਾਈ ਸੁਹਾਗਣਿ ਠਾਕੁਰ ਧਾਰੀ." (ਓਅੰਕਾਰ) ੩. ਸੰਗ੍ਯਾ- ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. "ਪਉਣ ਹੋਵੈ ਸੂਤਧਾਰੀ." (ਆਸਾ ਮਃ ੧) ੪. ਮਨੌਤ. ਅਹੰਤਾ. "ਬਿਨਸੈ ਅਪਨੀ ਧਾਰੀ." (ਸੋਰ ਮਃ ੫) ੫. ਸੰ. धारिन्. ਵਿ- ਧਾਰਣ ਵਾਲਾ। ੬. ਤਿੱਖੀ ਧਾਰਾ (ਬਾਢ) ਵਾਲਾ। ੭. ਸੰਗ੍ਯਾ- ਤੇਜ਼ ਸ਼ਸਤ੍ਰ। ੮. ਨਦੀ. ਨਦ. ਦਰਿਆ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਵਿ- ਦੋ ਧਾਰੀ। ੨. ਦੁਰ੍ਧਰ੍ਸੀ. ਜੋ ਸ਼ਤ੍ਰੂਆਂ ਕਰਕੇ ਦਬਾਈ ਨਹੀਂ ਜਾ ਸਕਦੀ. "ਸੁ ਪ੍ਰਭਾ ਦੁੱਧਰੀ." (ਪਾਰਸਾਵ) ੩. ਦੇਖੋ, ਦੁੱਧਰੀ....