charhiचड़ि
ਕ੍ਰਿ. ਵਿ- ਚੜ੍ਹਕੇ. ਦੇਖੋ, ਚੜਨਾ.
क्रि. वि- चड़्हके. देखो, चड़ना.
ਕ੍ਰਿ- ਸਵਾਰ ਹੋਣਾ. "ਚੜਿ ਦੇਹੜਿ ਘੋੜੀ." (ਵਡ ਘੋੜੀਆਂ) ੨. ਆਰੋਹਣ ਕਰਨਾ. "ਚੜਿ ਬੋਹਥੈ ਚਾਲਸਹਿ." (ਵਾਰ ਮਾਰੂ ੧. ਮਃ ੪) ੩. ਖਾ. ਪਰਲੋਕਗਮਨ ਕਰਨਾ। ੪. ਵੈਰੀ ਪੁਰ ਚੜ੍ਹਾਈ ਕਰਨੀ। ੫. ਉੱਪਰ ਵੱਲ ਜਾਣਾ....