khovataखोवत
ਖੋਂਦਾ ਹੈ. ਦੇਖੋ, ਖੋਵਣਾ.
खोंदा है. देखो, खोवणा.
ਕ੍ਰਿ- ਗੁਆਂਉਣਾ. ਗੁੰਮ ਕਰਨਾ। ੨. ਮਿਟਾਉਣਾ. ਦੂਰ ਕਰਨਾ. "ਭਰਮ ਭਉ ਖੇਵਣਾ." (ਵਾਰ ਗੂਜ ੨. ਮਃ ੫) "ਮਾਨਸਜਨਮ ਅਕਾਰਥ ਖੋਵਤ." (ਆਸਾ ਮਃ ੯)...