kaupīnaकौपीन
ਕਮਰਬੰਦ। ੨. ਲੰਗੋਟੀ. ਦੇਖੋ, ਕੁਪੀਨ.
कमरबंद। २. लंगोटी. देखो, कुपीन.
ਫ਼ਾ. [کمربند] ਸੰਗ੍ਯਾ- ਲੱਕ ਬੰਨ੍ਹਣ ਦਾ ਵਸਤ੍ਰ. ਕਮਰਕਸਾ. "ਕਮਰਬੰਦੁ ਸੰਤੋਖ ਕਾ." (ਸ੍ਰੀ ਮਃ ੧) ੨. ਪੇਟੀ। ੩. ਵਿ- ਲੱਕ ਬੰਨ੍ਹਿਆ ਹੈ ਜਿਸ ਨੇ....
ਲਿੰਗ- ਓਟਾ. ਲਿੰਗ- ਓਟੀ. ਦੇਖੋ, ਲੰਗੋਟ। ੨. ਦੇਖੋ, ਲੰਗੋਟਬੰਦ ੩....
ਸੰ. ਕੌਪੀਨ. ਇਤਨਾ ਲੰਮਾ ਵਸਤ੍ਰ ਜੋ ਖੂਹ ਵਿੱਚ ਵਗਾਉਣ ਯੋਗ੍ਯ ਹੋਵੇ. ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢ ਲਈਏ. ਇਹ ਵਸਤ੍ਰ ਲਿੰਗੋਟੀ ਅਤੇ ਕਮਰਕਸੇ ਦਾ ਕੰਮ ਦਿੰਦਾ ਹੈ. "ਸਤੁ ਬੰਧਿ ਕੁਪੀਨ." (ਰਾਮ ਅਃ ਮਃ ੧)...